ਦਿੱਲੀ ਚਲੋ ਤਹਿਤ ਵੱਡੀ ਗਿਣਤੀ ਵਿੱਚ ਕਿਸਾਨ ਰਾਜਧਾਨੀ ਜਾਣ ਲਈ ਹਰਿਆਣਾ ਦੀਆਂ-ਵੱਖ-ਵੱਖ ਸਰਹੱਦਾਂ ਉਪਰ ਪੁੱਜੇ। ਇਸ ਦੌਰਾਨ ਸ਼ੰਭੂ ਬਾਰਡਰ ਉਪਰ ਹਾਲਾਤ ਤਣਾਅਪੂਰਨ ਬਣ ਗਏ ਹਨ। ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਉਪਰ ਹਰਿਆਣਾ ਪੁਲਿਸ ਅਤੇ ਫੋਰਸ ਵੱਲੋਂ ਡਰੋਨ ਦੀ ਮਦਦ ਨਾਲ ਅੱਥਰੂ ਗੈਸ ਦੇ ਗੋਲੇ ਦਾਗੇ ਗਏ।ਇਸ ਕਾਰਨ ਅਚਾਨਕ ਹੀ ਭੱਜਦੌੜ ਮਚ ਗਈ। ਹਾਲਾਂਕਿ ਕਿਸਾਨ ਸ਼ਾਂਤੀ ਨਾਲ ਇੱਕ ਲਾਈਨ ਵਿੱਚ ਅੱਗੇ ਵਧ ਰਹੇ ਹਨ।ਇਸ ਵਿਚਾਲੇ ਬਹੁਤ ਸਾਰੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ 'ਚ ਕਿਸਾਨ ਪੋਲਿਸ ਨਾਲ ਬਹਿਸ ਕਰਦੀ ਨਜ਼ਰ ਆ ਰਹੀ ਆ ਤੇ ਕਿਸਾਨ ਮਾਰਚ ਤੇ ਡਟੇ ਨਜ਼ਰ ਆ ਰਹੇ ਨੇ ਇੱਕ ਬੁਜ਼ੁਰਗ ਕਿਸਾਨ ਤਾਂ ਪੁਲਿਸ ਦੇ ਐਂਨ ਸਾਹਮਣੇ ਜਾਕੇ ਖੜ ਗਿਆ ਤੇ ਕਹਿਣ ਲੱਗੇ ਮਾਰੋ ਗੋਲੀ ਤੁਸੀਂ ਇੱਕ ਮਾਰੋਗੇ ਹਜ਼ਾਰ ਜੰਮਣ ਗਏ ਓਧਰ ਹੀ ਸਿੰਘੂ ਬਾਰਡਰ ਤੋਂ ਦਿੱਲੀ ਜਾਣ ਵਾਲੀ ਸੜਕ ਪੂਰੀ ਤਰ੍ਹਾਂ ਬੰਦ ਹੈ, ਲੋਹੇ ਤੇ ਸੀਮਿੰਟ ਦੇ ਬੈਰੀਕੇਡ ਲਗਾ ਕੇ ਕੰਟੇਨਰ ਰੱਖੇ ਗਏ ਹਨ।
.
These elderly farmers stood in front of the police, an elderly man sat in tear gas shells and was shot dead.
.
.
.
#farmersprotest #kisanandolan #delhinews